Learn more about what we do
*Mehra Shaadi Dot Com Wale*
*ਮਹਿਰਾ ਸ਼ਾਦੀ ਡਾਟ ਕਾਮ Online ਰਿਸ਼ਤਿਆਂ ਵਾਲੇ*
Www.MehraShaadi.Com
mehrashaadidotcom@gmail.com
*ਬੇਨਤੀ ਕਰਤਾ ਅਮਨ ਕਸ਼ਯਪ*
*ਓਨਲੀ ਕਸ਼ਯਪ ਰਾਜਪੂਤ ਮੇਹਰਾ ਆਨਲਾਈਨ ਮੈਰਿਜ ਬਿਊਰੋ (MEHRASHAADI.COM) ਵਿਚ ਆਪ ਸਭ ਦਾ ਹਾਰਦਿਕ ਸਵਗਤ ਹੈ ਜੀ।*
*ਇਹ ਗਰੁੱਪ ਸਿਰਫ ਅਤੇ ਸਿਰਫ ਪੰਜਾਬੀ ਹਿੰਦੂ ਸਿੱਖ ਕਸ਼ਯਪ ਰਾਜਪੂਤ ਮੇਹਰਾ ਭਾਈਚਾਰਾ ਦੇ ਰਿਸ਼ਤੇ ਕਰਵਾਉਣ ਲਈ ਬਣਾਇਆ ਗਿਆ ਹੈ ਜੀ.*
*ਤੁਸੀ ਸਾਨੂੰ ਸੰਸਾਰ ਦੀ ਮਸ਼ੁਹੂਰ ਅਜੀਤ ਪੰਜਾਬੀ ਨਿਊਜ਼ ਪੇਪਰ ਤੇ ਵੀ ਫਾਲੋ ਕਰ ਸਕਦੇ ਹੋ*
*ਜਿੱਥੇ ਅਸੀਂ ਅਸੀਂ ਬੜੇ ਹੀ ਮਾਣ ਹਰ ਐਤਵਾਰ ਵਿਆਹ ਸ਼ਾਦੀ ਕਾਲਮ ਵਿਚ ਆਪਨੇ ਮੈਰਿਜ ਬਿਊਰੋ ਦਾ ਇਸਤਿਹਾਰ ਦਿੰਦੇ ਹਾਂ ਜੀ*
*ਆਪ ਸਭ ਨੂੰ ਇਹ ਜਾਣ ਕੇ ਖੁਸੀ ਹੋਵੇਗੀ ਕਿ ਸਾਡੀ ਪ੍ਰਾਈਵੇਟ ਸੋਸਾਇਟੀ ਪਿਛਲੇ 9,10 ਸਾਲਾਂ ਤੋਂ ਅਪਣੇ ਕਸ਼ਯਪ ਰਾਜਪੂਤ ਮੇਹਰਾ ਭਾਈਚਾਰਾ ਲਈ ਸੰਪੂਰਣ ਤੌਰ ਕੰਮ ਕਰ ਰਹੀ ਹੈ ਜੀ*
*ਇੱਥੇ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ Mehrashaadi.com ( ਗੋਰਮਿੰਟ ਰਜਿਸਟਰਡ, ਹਰ ਮਹੀਨੇ ਅਖਬਾਰਾਂ ਉਤੇ ਐਡ ,60+ ਵਟਸਐਪ ਗਰੁੱਪ, 2 ਵੈਬਸਾਈਟਾਂ,1 ਪ੍ਰੋਫੈਸ਼ਨਲ E ਮੇਲ਼) ਯੁਕਤ ਇੱਕ ਸੰਪੂਰਣ ਮੈਰਿਜ ਬਿਊਰੋ ਤੋਰ ਤੇ ਕੰਮ ਕਰ ਰਿਹਾ ਹੈ*
*ਅਗਰ ਤੁਸੀ ਕਸ਼ਯਪ ਰਾਜਪੂਤ ਮੇਹਰਾ ਮੈਂਬਰ ਹੋ ਅਤੇ ਸਾਡੇ ਇਸ ਮੰਚ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਆਪਣਾ ਪੁੱਰਾ ਬਾਇਓ ਡਾਟਾ ਸਾਡੇ ਹੇਠਾਂ ਦਿੱਤੇ ਫਾਰਮੈਟ ਅਨੂੰਸਾਰ ਸਾਨੂੰ ਇਸ ਵੱਟਸ ਐਪ ਨੰਬਰ 87259-87562ਤੇ ਭੇਜੋ।*
*ਫਿਰ ਅਸੀ ਆਪ ਨੂੰ ਆਪਣੇ ਵੱਟਸ ਐਪ ਗਰੁੱਪ ਵਿਚ ਸ਼ਾਮਲ ਕਰਕੇ ਇੱਕ ਦਿਨ ਲੜਕੇ ਅਤੇ ਇੱਕ ਦਿਨ ਲੜਕੀਆਂ ਦੇ ਜ਼ਿਲ੍ਹਾ ਮੁਤਾਬਿਕ, ਸਰਕਾਰੀ ਨੌਕਰੀ, ਮੁਤਾਬਿਕ, ਮੰਗਲੀਕ ਮੁਤਾਬਿਕ, ਐਨ ਆਰ ਆਈ ਮੁਤਾਬਿਕ ਅਤੇ ਹੋਰ ਮੁਤਾਬਿਕ 50+ ਬਾਇਓ ਡਾਟਾ ਹਰ ਰੋਜ ਸਵੇਰੇ 9 ਵਜੇ ਅਤੇ ਸ਼ਾਮ 6 ਵਜੇ 60 ਦਿਨਾਂ ਤੱਕ ਭੇਜਆਗੇ.*
*ਇਥੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕੀ ਸਾਡੇ 60+ ਵਟਸਐਪ ਗਰੁੱਪ ਵਿੱਚ ਉਨਲੀ ਐਡਮਿਨ ਸੈਟਿੰਗ ਲਗਾਈ ਹੋਣ ਕਰਕੇ ਆਲਤੂ ਫਾਲਤੂ ਮੈਸੇਜ ਜਿਵੇਂ good morning good evening ਤੋਂ ਰਹਿਤ ਹਨ disappearing ਮੈਸਜ ਸਰਵਿਸ ਐਕਟਿਵ ਕੀਤੀ ਗਈ ਹੈ ਜਿਸ ਦੇ ਫਲਸਰੂਪ 7 ਦਿਨਾਂ ਤੋਂ ਜ਼ਿਆਦਾ ਮੈਸੇਜ ਆਪਣੇ ਆਪ ਹੀ ਡਿਲੀਟ ਹੋ ਜਾਂਦੇ ਹਨ*
*ਜੋ ਬਾਇਓ ਡਾਟਾ ਆਪ ਨੂੰ ਪਸੰਦ ਹੋਵੇਗਾ ਆਪ ਉਸ ਬਾਇੳ ਡਾਟਾ ਨੂੰ ਕੋਪੀ ਕਰਕੇ ਅਤੇ ਸਾਡੇ ਇਸ ਨੰਬਰ ਉੱਤੇ ਸੇਂਡ ਕਰਕੇ ਸਾਨੂੰ ਇੱਕ ਇੱਕ ਕਰਕੇ ਪੁਸ਼ ਸਕਦੇ ਹੋ ਜੀ*
*ਉਪਰੰਤ ਦੋਨੋ ਤਰਫੋ ਬਾਇਓ ਡਾਟਾ ਸਪਸਟ ਹੋਣ ਤੇ , ਪਹਿਲਾਂ ਮੁੰਡੇ ਦੀ ਫੋਟੋ ਪਸੰਦ ਆਉਣ ਤੇ ਬਾਅਦ ਵਿਚ ਲੜਕੀ ਦੀ ਫੋਟੋ ਦਿਖਾਉਣਾ, ਟੇਵਾ ਮਿਲਾਉਣ ਅਤੇ ਦੋਨੋ ਪਰਿਵਾਰ ਦੀ ਫੋਨ ਤੇ ਗੱਲ ਕਰਨ ਬਾਅਦ ਮੀਟਿੰਗ ਕਰਾਈ ਜਾਂਦੀ ਹੈ ਜੀ।*
*ਉਪਰੰਤ ਰਿਸਤਾ ਪੱਕਾ ਹੋਣ ਤੋਂ ਬਾਅਦ ਅਸੀ ਆਪ ਪਾਸੋਂ ਆਪ ਦੀ ਇਸ਼ਾ ਅਨੁਸਾਰ ਫੀਸ ਲੈਂਦੇ ਹਨ ਜੀ।*
*ਅਸੀ ਹਰ ਐਤਵਾਰ 12 PM ਤੋਂ ਬਾਅਦ ਨਵੇਂ ਬਾਇਓ ਡਾਟਾ ਨੂੰ ਗਰੁੱਪ ਵਿਚ ਅਤੇ ਸਾਡੀ ਵੈਬਸਾਈਟ ਵਿਚ ਸ਼ਾਮਲ ਕਰਦੇ ਹਾਂ|*
*ਅੰਤ ਅਸੀਂ ਇਹ ਦਸਣਾ ਚੌਹਣੇ ਹਾ ਕਿ ਅਸੀਂ ਇਹ ਇੱਕ ਪ੍ਰਾਈਵੇਟ ਤੌਰ ਤੇ ਸੋਸਾਇਟੀ ਚਲਾ ਰਹੇ ਹਾਂ ਜੀ ।*
*ਸਾਨੂੰ ਕਿਸੇ ਪਾਸੇ ਤੋਂ ਕੋਈ donation ਵਗੈਰਾ ਨਹੀਂ ਮਿਲਦੀ ਹੈ ਜੀ !*
*ਇਹ ਸੋਸਾਇਟੀ ਆਪ ਸਭ ਦੀ ਸਹਾਇਤਾ ਨਾਲ ਚੱਲ ਰਹੀ ਹੈ ਜੀ।*
*ਆਪ ਆਪਣਾ ਬਾਇਓ ਡਾਟਾ ਸਾਨੂੰ ਹੇਠਾਂ ਦਿੱਤੇ ਇਸ ਫਾਰਮੈਟ ਅਨੁਸਾਰ ਇੰਗਲਿਸ਼ ਭਾਸਾ ਵਿਚ ਭੇਜਣ ਦੀ ਕਿਰਪਾਲਤਾ ਕਰਨਾ ਜੀ।*
*ਧੰਨਵਾਦ ਸਹਿਤ*
*ਅਮਨ ਕਸ਼ਯਪ*
87259-87562
WWW.MEHRASHAADI.COM
E.MAIL-MEHRASHAADI@YAHOO.COM
*याचिकाकर्ता अमन कश्यप*
*ऑनलाइन कश्यप राजपूत मेहरा ऑनलाइन विवाह ब्यूरो (MEHRASHAADI.COM) में आपका स्वागत है।*
*यह ग्रुप विशेष रूप से हिन्दू सिख कश्यप राजपूत मेहरा समुदाय के बच्चों के रिश्ते कराने के लिए बनाया गया है।*
*विश्व प्रसिद्ध अजीत पंजाबी अखबार पर भी आप हमें फॉलो कर सकते हैं*
*जहां हम हर महीने के दूसरे और चौथे रविवार को अपने मैरिज ब्यूरो का बहुत ही मान सम्मान से मैट्रिमोनियल कॉलम में विज्ञापित करते है*
*आप सभी को यह जानकर खुशी होगी कि हम अपने कश्यप राजपूत मेहरा समुदाय के लिए पिछले 8,9 वर्षों से पूरी तरह से काम कर रहा है।*
*यहां हम यह भी उल्लेख करना चाहेंगे कि Mehrashaadi.com (सरकारी पंजीकृत, मासिक समाचार पत्र विज्ञापन, 60+ व्हाट्सएप ग्रुप, 2 वेबसाइट, 1 पेशेवर ई-मेल) एक संपूर्ण विवाह ब्यूरो के रूप में कार्य कर रहा है*
*यदि आप कश्यप राजपूत मेहरा सदस्य हैं और हमारे मंच का हिस्सा बनना चाहते हैं, तो हमें अपना पूरा बायोडाटा इस व्हाट्सएप नंबर 87259-87562 पर निम्न प्रारूप में भेजें।*
*फिर हम आप को अपने व्हाट्सएप ग्रुप में जोड़ते हैं और एक दिन लड़कों के लिए और एक दिन लड़कियों के लिए जिला, सरकारी नौकरी, मांगलिक, एनआरआई और अन्य के अनुसार 50+ बायोडाटा हर दिन सुबह 9 बजे और शाम 6 बजे 30 दिनों तक आपको भेजते हैं।*
*यहां हम यह भी बताना चाहते हैं कि हमारे 60+ व्हाट्सएप ग्रुप में only can admin सेटिंग्स हैं, इसलिए गुड मॉर्निंग गुड इवनिंग जैसे कोई अनावश्यक संदेश नहीं कर सकता हैं, disappearing service भी लगाई गई है, जिसके परिणामस्वरूप ग्रुप के मैसेज 7 दिनों के बाद अपने आप डिलीट हो जाते हैं*
*आप हमारे ग्रुप से अपनी पसंद का बायोडाटा कॉपी करके हमारे नंबर पर भेजकर हमें एक-एक करके पुश कर सकते हैं*
*दोनों पक्षों का बायोडाटा स्पष्ट होने के बाद पहले लड़के की फोटो को लाइक किया जाता है और बाद में लड़की की फोटो को दिखाया जाता है, फिर टेवा मिलाने और दोनों परिवारों की फोन पर बात करने के बाद मीटिंग होती है।*
*रिश्ता स्थापित होने के बाद हम आपसे आपकी इच्छा के अनुसार शुल्क लेते हैं।*
*हम हर शनिवार को दोपहर 12 बजे के बाद ग्रुप में और अपनी वेबसाइट पर नए बायोडाटा जोड़ते हैं।*
*अंत में हम यही कहना चाहेंगे कि हम इस सोसायटी को प्राइवेट के तौर पर चला रहे हैं।*
*हमें किसी भी तरफ से कोई चंदा नहीं मिलता है!*
*हमारी यह प्राइवेट सोसायटी आप सब के सहयोग से चल रहा है ।*
*कृपया अपना बायोडाटा नीचे दिए गए प्रारूप में अंग्रेजी भाषा में हमें भेजें।*
*धन्यवाद के साथ*
*अमन कश्यप*
87259-87562
*CALLING TIME*
*DAILY 6:00PM - 9:00PM*
📞 87259-87562
*WHATSAPP MESSAGES - 24 HOURS*
*STAR V.I.P. ਮੈਂਬਰ ਦੇ ਮੋਬਾਈਲ ਨੰਬਰ ਨਾਲ ਦਿਤੇ ਹਨ ਜੀ,STAR ਮੈਂਬਰ ਤੌਂ ਇਲਾਵਾ ਕਿਸੇ ਵੀ ਬਾਇਓ ਡਾਟਾ ਬਾਰੇ ਜਾਣਕਾਰੀ ਲਈ, ਬਾਇਓਡਾਟਾ ਅਪਲੋਡ ਕਰਵਾਉਣ ਲਈ ਜਾਂ ਫਿਰ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਸਿਰਫ਼ 87259-87562 ਨੰਬਰ ਤੇ ਹੀ ਸਪੰਰਕ ਕੀਤਾ ਜਾਵੇ ਜੀ।*
*STAR MEMBER KE MOBILE NUMBER SATHH DIYE HAIN, STAR MEMBER KE EILAVA KISI BHI BIODATA KE BARE MEIN JANKARI KE LIYE SIRF 87259-87562 NUMBER PER HI SAMPARK KIYA JAAYE*
*ਜ਼ਰੂਰੀ ਬੇਨਤੀ*
*ਪਿਆਰੇ ਕਸ਼ਯਪ ਰਾਜਪੂਤ ਮੇਹਰਾ ਸੁਸਾਇਟੀ ਮੈਂਬਰ ਰਿਸ਼ਤਾ ਦੇਖਦੇ ਸਮੇਂ ਲੜਕਾ ਅਤੇ ਲੜਕੀ ਦੀ ਗੋਤ, ਕੱਦ ,ਪੜ੍ਹਾਈ, ਕੰਮ ਕਾਰ, ਚਰਿੱਤਰ ,ਕਮਾਈ ,ਉਮਰ ,ਖਾਣ ਪੀਣ ,ਨਸ਼ਾ ਆਦਿ ਦੀ ਪੁੱਛ-ਪੜਤਾਲ ਚੰਗੀ ਤਰ੍ਹਾਂ ਅਤੇ ਜ਼ਰੂਰ ਕਰੋ*
*ਕਿਉਂਕਿ ਇਸ ਵਿੱਚ ਕਸ਼ਯਪ ਰਾਜਪੂਤ ਮਹਿਰਾ ਗਰੁੱਪ ADMIN ਅਤੇ ਉਸ ਦੀ ਟੀਮ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ*
ਜੀ*
Add a title
You can use this element to explain to visitors what you do or inform them about other subjects. For instance, what is your passion and why or what does your company offer, i.e. products and services. You can hide this element in the menu on the right
Add a title
You can use this element to explain to visitors what you do or inform them about other subjects. For instance, what is your passion and why or what does your company offer, i.e. products and services. You can hide this element in the menu on the right