*ਓਨਲੀ ਕਸ਼ਯਪ ਰਾਜਪੂਤ ਮਹਿਰਾ ਸਿੰਘ , ਰਾਮਗੜ੍ਹੀਆ ਸਿੰਘ No Caste Bar ਸੁਸਾਇਟੀ ਮੈਰਿਜ ਬਿਊਰੋ (ONLY KASHYAP RAJPUT MEHRA, AND RAMGADIYA SINGH SOCIETY MARRIAGE BUREAU) ਵਿਚ ਆਪ ਸਭ ਦਾ ਹਾਰਦਿਕ ਸਵਗਤ ਹੈ ਜੀ।*
*ਇਹ ਗਰੁੱਪ ਸਿਰਫ ਅਤੇ ਸਿਰਫ ਕਸ਼ਯਪ ਰਾਜਪੂਤ ਮਹਿਰਾ ਸਿੰਘ, ਰਾਮਗੜ੍ਹੀਆ ਸਿੰਘ ਮੈਂਬਰ ਅਤੇ no caste bar ਭਾਈਚਾਰਾ ਦੇ ਵਿਆਹ ਸਬੰਧੀ ਰਿਸ਼ਤਿਆਂ ਲਈ ਬਣਾਇਆ ਗਿਆ ਹੈ ਜੀ।*
*ਤੁਸੀ ਸਾਨੂੰ ਸੰਸਾਰ ਦੀ ਮਸ਼ੁਹੂਰ ਅਜੀਤ ਪੰਜਾਬੀ ਨਿਊਜ਼ ਪੇਪਰ ਤੇ ਵੀ ਫਾਲੋ ਕਰ ਸਕਦੇ ਹੋ*
*ਜਿੱਥੇ ਅਸੀਂ ਅਸੀਂ ਬੜੇ ਹੀ ਮਾਣ ਹਰ ਐਤਵਾਰ ਵਿਆਹ ਸ਼ਾਦੀ ਕਾਲਮ ਵਿਚ ਆਪਨੇ ਮੈਰਿਜ ਬਿਊਰੋ ਦਾ ਇਸਤਿਹਾਰ ਦਿੰਦੇ ਹਾਂ ਜੀ*
*ਇੱਥੇ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ( ਗੋਰਮਿੰਟ ਰਜਿਸਟਰਡ, ਹਰ ਮਹੀਨੇ ਅਖਬਾਰਾਂ ਉਤੇ ਐਡ, 1 ਟੈਲੀਗਰਾਮ ਚੈਨਲ ,70+ ਵਟਸਐਪ ਗਰੁੱਪ, 3 ਵੈੱਬਸਾਈਟਾਂ,1 ਪ੍ਰੋਫੈਸ਼ਨਲ E ਮੇਲ਼) ਯੁਕਤ ਇੱਕ ਸੰਪੂਰਣ ਮੈਰਿਜ ਬਿਊਰੋ ਤੋਰ ਤੇ ਕੰਮ ਕਰ ਰਿਹਾ ਹੈ*
*ਇਥੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕੀ ਸਾਡੇ 70+ ਵਟਸਐਪ ਗਰੁੱਪ ਵਿੱਚ ਉਨਲੀ ਐਡਮਿਨ ਸੈਟਿੰਗ ਲਗਾਈ ਹੋਣ ਕਰਕੇ ਆਲਤੂ ਫਾਲਤੂ ਮੈਸੇਜ ਜਿਵੇਂ good morning good evening ਤੋਂ ਰਹਿਤ ਹਨ disappearing ਮੈਸਜ ਸਰਵਿਸ ਐਕਟਿਵ ਕੀਤੀ ਗਈ ਹੈ ਜਿਸ ਦੇ ਫਲਸਰੂਪ 7 ਦਿਨਾਂ ਤੋਂ ਜ਼ਿਆਦਾ ਮੈਸੇਜ ਆਪਣੇ ਆਪ ਹੀ ਡਿਲੀਟ ਹੋ ਜਾਂਦੇ ਹਨ*
*ਅਗਰ ਤੁਸੀ ਕਸ਼ਯਪ ਰਾਜਪੂਤ ਮਹਿਰਾ ਸਿੰਘ, ਅਤੇ ਰਾਮਗੜ੍ਹੀਆ ਸਿੰਘ ਮੈਂਬਰ ਹੋ ਅਤੇ ਸਾਡੇ ਇਸ ਮੰਚ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਆਪਣਾ ਪੁੱਰਾ ਬਾਇਓ ਡਾਟਾ ਸਾਡੇ ਹੇਠਾਂ ਦਿੱਤੇ ਫਾਰਮੈਟ ਅਨੂੰਸਾਰ।*
*ਸਾਨੂੰ ਵੱਟਸ ਐਪ ਨੰਬਰ ਤੇ ਭੇਜੋ।*
*ਫਿਰ ਵੀ ਕਿਸੇ ਮੈਂਬਰ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਅਸੀਂ ਮੁਆਫੀ ਚਾਹੁੰਦੇ ਹਾਂ ਅਤੇ ਉਹ ਸਾਨੂੰ ਵਟਸਐਪ ਉਪਰ REPORT ਨਾ ਕਰਨ ਅਤੇ ਸਾਡੇ ਗਰੁੱਪ ਨੂੰ REMOVE ਕਰ ਸਕਦੇ ਹਨ ਜੀ.*
*ਫਿਰ ਅਸੀ ਆਪ ਨੂੰ ਆਪਣੇ ਵੱਟਸ ਐਪ ਗਰੁੱਪ ਵਿਚ ਸ਼ਾਮਲ ਕਰਕੇ ਦੌ ਦਿਨ ਲੜਕੇ ਅਤੇ ਇੱਕ ਦਿਨ ਲੜਕੀਆ ਦੇ ਬਾਇਓ ਡਾਟਾ 30 ਦਿਨਾਂ ਤੱਕ ਭੇਜਆਗੇ.*
*ਜੋ ਬਾਇਓ ਡਾਟਾ ਆਪ ਨੂੰ ਪਸੰਦ ਹੋਵੇਗਾ ਆਪ ਉਸ ਬਾਇੳ ਡਾਟਾ ਨੂੰ ਕੋਪੀ ਕਰਕੇ ਅਤੇ ਸਾਡੇ ਇਸ ਨੰਬਰ ਉੱਤੇ ਸੇਂਡ ਕਰਕੇ ਸਾਨੂੰ ਇੱਕ ਇੱਕ ਕਰਕੇ ਪੁਸ਼ ਸਕਦੇ ਹੋ ਜੀ*
*ਉਪਰੰਤ ਦੋਨੋ ਤਰਫੋ ਬਾਇਓ ਡਾਟਾ ਸਪਸਟ ਹੋਣ ਤੇ, ਪਹਿਲਾਂ ਮੁੰਡੇ ਦੀ ਫੋਟੋ ਪਸੰਦ ਆਉਣ ਤੇ ਬਾਅਦ ਵਿਚ ਲੜਕੀ ਦੀ ਫੋਟੋ ਦਿਖਾਉਣਾ, ਟੇਵਾ ਮਿਲਾਉਣ ਅਤੇ ਦੋਨੋ ਪਰਿਵਾਰ ਦੀ ਫੋਨ ਤੇ ਗੱਲ ਕਰਨ ਬਾਅਦ ਮੀਟਿੰਗ ਕਰਾਈ ਜਾਂਦੀ ਹੈ ਜੀ।*
*ਉਪਰੰਤ ਰਿਸਤਾ ਪੱਕਾ ਹੋਣ ਤੋਂ ਬਾਅਦ ਤੁਸੀਂ ਅਪਣੀ ਇਸ਼ਾ ਅਨੁਸਾਰ ਸਾਨੂੰ DONATION ਭੇਜ ਸਕਦੇ ਹੋ ਜੀ।*
*ਅੰਤ ਅਸੀਂ ਇਹ ਦਸਣਾ ਚੌਹਣੇ ਹਾ ਕਿ ਅਸੀਂ ਇਹ ਇੱਕ ਪ੍ਰਾਈਵੇਟ ਤੌਰ ਤੇ ਸੋਸਾਇਟੀ ਚਲਾ ਰਹੇ ਹਾਂ ਜੀ ।*
*ਇਹ ਸੋਸਾਇਟੀ ਆਪ ਸਭ ਦੀ ਸਹਾਇਤਾ ਨਾਲ ਚੱਲ ਰਹੀ ਹੈ ਜੀ।*
*ਆਪ ਆਪਣਾ ਬਾਇਓ ਡਾਟਾ ਸਾਨੂੰ ਇਸ ਫਾਰਮੈਟ ਅਨੁਸਾਰ ਇੰਗਲਿਸ਼ ਭਾਸਾ ਵਿਚ ਭੇਜਣ ਦੀ ਕਿਰਪਾਲਤਾ ਕਰਨਾ ਜੀ।*
*ਜ਼ਰੂਰੀ ਬੇਨਤੀ*
*ਪਿਆਰੇ ਸੁਸਾਇਟੀ ਮੈਂਬਰ ਰਿਸ਼ਤਾ ਦੇਖਦੇ ਸਮੇਂ ਲੜਕਾ ਅਤੇ ਲੜਕੀ ਦੀ ਗੋਤ, ਕੱਦ ,ਪੜ੍ਹਾਈ, ਕੰਮ ਕਾਰ, ਚਰਿੱਤਰ ,ਕਮਾਈ ,ਉਮਰ ,ਖਾਣ ਪੀਣ ,ਨਸ਼ਾ ਆਦਿ ਦੀ ਪੁੱਛ-ਪੜਤਾਲ ਚੰਗੀ ਤਰ੍ਹਾਂ ਅਤੇ ਜ਼ਰੂਰ ਕਰੋ*
*ਕਿਉਂਕਿ ਇਸ ਗਰੁੱਪ ADMIN ਅਤੇ ਉਸ ਦੀ ਟੀਮ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ*
*ਧੰਨਵਾਦ ਸਹਿਤ।*
*MR. GROUP ADMIN AND TEAM.*
Name-
DATE OF BIRTH/DOB-
PLACE OF BIRTH/POB-
TIME OF BIRTH/TOB-
Height-
Body type-/ SLIM AVERAGE FATED
Skin Tone- Fair, Wheatish, Dark
Any Physical Problem
Job-
Qualification-
Father Name-
Father Job-
Mother Name-
Mother Job-
Father Gottar-
Mother Gottar-
Brother-/ Married/Unmarried/Younger/Elder
Sister-/ Married/Unmarried/Younger/Elder
City/Village
District/State
Vegetarian/Non vegetarian
Manglik -YES/NO
Family - Hindu/Sikh/rada swami/ nirankari/etc.
Unmarried/ Divorced/ Widow
Own House/home
Requirement
mention any plus point like property hobbies business etc.
Only Caste Or No Caste Bar
Sikh Boy Plz Mention With Turban Or Jurra Or Clean Shaved